|
ਮੁੰਡਿਆਂ ਦੀਆਂ ਬੋਲੀਆਂ
♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਲੱਡੂ, ਓ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ , ਓ ਕੱਪੜੇ ਧੋਂਦੀ ਨੂੰ...........
♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਪੇੜੇ, ਵੇ ਮੈਂ ਨਾ ਤੇਨੂੰ like ਕਰਦੀ ਕਾਨੂੰ ਮਾਰਦਾ ਬੇਸ਼ਰਮਾ ਗੇੜੇ l
♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਮਹਿੰਦੀ, ਕੱਲਾ ਮੈਂ ਨੀ ਕਹਿੰਦਾ ਸਾਰੀ ਦੁਨੀਆ ਕਹਿੰਦੀ .......... ਅੱਜ ਦੇ ਮੁੰਡਿਆਂ ਦੀ ਅੱਖ ਕੁੜੀਆਂ ਵਿਚ ਹੀ ਰਹਿੰਦੀ , ਅੱਜ ਦੇ ਮੁੰਡਿਆਂ ਦੀ .....l
♥ ਬਾਰੀ ਬਰਸੀ ਖੱਟਣ ਨੂੰ ਘੱਲਿਆ, ਖੱਟ ਕੇ ਲਿਆਂਦੀ ਗਾਨੀ, ਹਿੱਕ ਨਾਲ ਲਾਕੇ ਰੱਖਦੀ ਓ ਯਾਰ ਦੇ ਗਿਆ ਪਿਆਰ ਨਿਸ਼ਾਨੀ l
♥ਬਾਰੀ ਬਰਸੀ ਖੱਟਣ ਨੂੰ ਘੱਲਿਆ, ਖੱਟ ਕੇ ਲਿਆਂਦੀ ਲੋਈ, ਮੈਨੂੰ ਵਿਆਹ ਦੋ dady ਜੀ ਮੈਂ ਮੱਮੀ ਜਿੱਡੀ ਹੋਈ l
♥ ਬਾਰੀ ਬਰਸੀ ਖੱਟਣ ਨੂੰ ਘੱਲਿਆ, ਖੱਟ ਕੇ ਲਿਆਂਦਾ ਟੋਕਾ, ਨੱਕ ਪਾ ਕੇ ਰੱਖਦੀ ਓ, ਰੱਖਦੀ ਓ ਗੋਲ ਜਿਹਾ ਕੋਕਾ l
♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਕੋਕਾ , ਮਿਤਰਾਂ ਨੂੰ ਦੇ ਜਾ ਨੀ ਪਿਆਰ ਤੇਰੇ ਦਾ ਹੋਕਾ, ਮਿਤਰਾਂ ਨੂੰ ਦੇ ਜਾ ਨੀ ਪਿਆਰ ਤੇਰੇ ਦਾ ਹੋਕਾ............l
♥ Bari barsi khatan gaya si ..... Khat ke layandi DVD Ve mundyo vekh lavo ..... Jatti nachdi pambiri wargi
♥ Bari barsi khatan gaya si .... Khat ke layanda MP3 player Bhangra tan sajda .... je nache voti da deor
♥ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਪੰਜਾਬੀ ਨੀਤੀ, ਵੇਖ ਨਖਰਾ ਬੰਤੋ ਦਾ ਜਿਨੋ ਬਹਿਜਾ-ਬਹਿਜਾ ਕਰ ਦਿਤੀ l
|